Complete Sewa

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਦੀ ਸੇਵਾ :
Service of the doors of the Darshani Deori of Sachkhand Sri Harmandir Sahib:

ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਤਨ ਦਰਵਾਜ਼ਿਆਂ ਦੀ ਮੁਰੰਮਤ ਕੀਤੇ ਜਾਣ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੂੰ ਸੌਂਪੀ ਗਈ ਸੀ ਪਰ ਮਾਹਿਰਾਂ ਤੇ ਸਬ-ਕਮੇਟੀ ਦੀ ਰਾਏ ਅਨੁਸਾਰ ਦਰਵਾਜ਼ਿਆਂ ਦੀ ਲਕੜ ਦੀ ਉਮਰ ਹੰਡਾ ਚੁੱਕੀ ਹੋਣ ਕਾਰਨ ਮੁਰੰਮਤ ਦੇ ਯੋਗ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ  ਨੇ ਆਪਣਾ ਫੈਸਲਾ ਬਦਲਦਿਆਂ ਬਾਬਾ ਜੀ ਨੂੰ ਨਵੇਂ ਦਰਵਾਜ਼ੇ ਤਿਆਰ ਕਰਕੇ ਲਗਾਉਣ ਦੀ ਬੇਨਤੀ ਕੀਤੀ । ਨਵੇਂ ਫੈਸਲੇ ਅਨੁਸਾਰ ਬੇਸ਼ਕੀਮਤੀ ਤੇ ਮਜ਼ਬੂਤ ਲੱਕੜ ਦੇ ਦਰਵਾਜਿਆਂ  ਦੇ ਇਕ ਪਾਸੇ ਚਾਂਦੀ ਦੀ ਪਰਤ ਤੇ ਇਕ ਪਾਸੇ ਸਮੁੰਦਰੀ ਸਿੱਪ ਦੀ ਮੀਨਾਕਾਰੀ ਕਰਕੇ ਦਰਵਾਜ਼ੇ ਲਾਉਣ ਦਾ ਸੁਭਾਗ ਵੀ ਬਾਬਾ ਜੀ ਨੁੰ ਪ੍ਰਾਪਤ ਹੋਇਆ ਹੈ ।

The Shiromani Gurdwara Parbandhak Committee had entrusted the service of repairing the ancient doors of Sachkhand Sri Harmandir Sahib to Sant Baba Kashmir Singh Ji Bhuriwale, but according to the opinion of experts and the sub-committee, the doors were not suitable for repair due to the age of the wood, the Shiromani Committee changed its decision and requested Baba Ji to prepare and install new doors. According to the new decision, Baba Ji has also got the opportunity to install the doors by coating one side of the precious and strong wooden doors with silver and one side with seashell enamel.

ਅਖੰਡ ਪਾਠਾਂ ਲਈ ਕਮਰੇ:
Rooms for Akhand Path Sahib:

ਸੰਗਤਾਂ ਦੀ ਸ਼ਰਧਾ  ਨਾਲ ਜੁੜੀ ਦੁੱਖ ਭੰਜਨੀ ਬੇਰੀ ਦੇ ਸਾਹਮਣੇ ਅੰੰਡ ਪਾਠਾਂ ਲਈ 10 ਕਮਰੇ ਅਤੇ ਸੁੱਖ ਆਸਨ ਅਸਥਾਨ ਅਤੇ ਨਾਲ ਲਗਦੀ ਡਿਊੜੀ ਦੇ ਦੋਵੇਂ ਪਾਸੇ ਕਮਰੇ ਤਿਆਰ ਕਰਕੇ ਡਿਊੜੀ ਮੁਕੰਮਲ ਕੀਤੀ ਹੈ

The Deori has been completed by preparing 10 rooms for the Akhand Path in front of the Dukh Bhanjani Beri, a place of comfort and rooms on both sides of the adjoining Deori.

ਸ਼ੋਨੇ ਦੀ ਸੇਵਾ/Gold Sewa

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੀਡ ਸ੍ਰੀ ਹਰਿਮੰਦਰ ਸਾਹਿਬ ਦੀ ਘੰਟਾ ਘਰ ਵਾਲੀ ਡਿਊੜੀ ਦੇ ਗੁੰਬਦਾਂ ਪਰੁ ਸੋਨਾ ਚੜਾਉਣ ਦੀ ਸੇਵਾ ਸੰਤ ਬਾਬਾ ਭੂੂਰੀਵਾਲੇ ਨੂੰ ਸੌਂਪੀ ਗਈ ਸੀ ਜੋ ਬਾਬਾ ਜੀ ਨੇ ਨਿਯਤ ਸਮੇਂ ਵਿਚ ਮੁਕੰਮਲ ਕਰਵਾ ਦਿੱਤੀ ਹੈ ਜਿਸ ਪਰੁ ਕਰੀਬ 45 ਕਿਲੋ ਸੋਨਾ ਲੱਗਾ ਹੈ ।

The Shiromani Gurdwara Parbandhak Committee had entrusted the service of gold plating on the domes of the bell tower of the Golden Temple to Sant Baba Bhuuriwale, which Baba Ji completed within the stipulated time. About 45 kg of gold has been applied on it.

ਠੰਡੇ-ਮਿੱਠੇ ਜਲ ਦੀ ਛਬੀਲ:
A Chabeel of cold and clean water:


ਸ੍ਰੀ ਦਰਬਾਰ ਸਹਿਬ ਕੰਪਲੈਕਸ ‘ਚ ਮਾਤਾ ਗੰਗਾ ਜੀ ਨਿਵਾਸ ਦੇ ਨਜ਼ਦੀਕ ਯਾਤਰੂਆਂ ਦੇ ਜਲ ਛਕਣ  ਲਈ ਬਹੁਤ  ਹੀ ਸੁੰਦਰ ਛਬੀਲ ਤਿਆਰ ਕੀਤੀ ਗਈ ਹੈ ਜਿਥੇ ਸਾਫ ਸੁਥਰਾ ਜਲ ਛਕਾਉਣ ਲਈ ਵੱਡੀ ਸਮਰੱਥਾ  ਵਾਲੇ ਫਿਲਟਰ ਲਗਾਏ ਗਏ ਹਨ । ਜਲ ਸਟੋਰ ਕਰਨ ਲਈ ਵਧੀਆ ਕਵਾਲਟੀ ਦੇ ਟੱਬ ਅਤੇ ਬਰਤਨ ਸਾਫਕਰਨ ਲਈ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ ।

A very beautiful chhabeel has been prepared for the pilgrims to drink water near Mata Ganga Ji Niwas in the Sri Darbar Sahib complex, where large capacity filters have been installed to drink clean water. Good quality tubs and utensils have been made for storing water and cleaning it properly.

ਸੰਗਤਾਂ ਦੀ ਸੁਵਿਧਾ ਲਈ ਇਸ਼ਨਾਨ ਘਰ/Bathrooms for Men & Women

ਅੰਮ੍ਰਿਤਸਰ ਵਿਖੇ ਮਾਤਾ ਗੰਗਾ ਜੀ ਨਿਵਾਸ ਅਤੇ ਸ੍ਰੀ ਗੁਰੁ ਅਰਜਨ ਦੇਵ ਨਿਵਾਸ ਵਿਖੇ ਆਧੁਨਿਕ ਕਿਸਮ ਦੇ ਬੀਬੀਆਂ ਤੇ ਪੁਰਸ਼ਾਂ  ਲਈ ਇਨਸਾਨ  ਘਰ ਤਿਆਰ ਕਰਕੇ ਕੀਤੇ ਗਏ ਹਨ । ਗਰਮ ਪਾਣੀ ਦੀ ਸੁਵਿਧਾ ਲਈ ਵੱਡਾ ਸੋਲਰ ਪਲਾਂਟ ਲਗਾਇਆ  ਗਿਆ ਹੈ ।ਕਮਰਾ ਮਿਲਣ ਦੀ ਇੰਤਜ਼ਾਰ  ਵਿਚ ਬੈਠੀਆਂ ਸੰਗਤਾਂ ਲਈ ਇਸ ਸੁਵਿਧਾ ਦੀ ਵੱਡੀ ਲੋੜ ਸੀ।

Modern type of Bathroom’s have been prepared for women and men at Mata Ganga Ji Niwas and Sri Guru Arjan Dev Niwas in Amritsar. A large solar plant has been installed for the facility of hot water. This facility was a great need for the devotees waiting to get a room.

ਦੁੱਖ ਭੰਜਨੀ ਬੇਰੀ ਦੀ ਸਾਂਭ ਸੰਭਾਲ
Care of the Dukh Bhanjani Berry

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਦੇ ਕੰਢੇ ਇਤਿਹਾਸਕ ਦੁਖਭੰਜਨੀ ਬੇਰੀ ਦੀ ਸਾਂਭ ਸੰਭਾਲ ਲਈ ਬੇਰੀ ਦੇ ਮੁੱਢ ਦੇ ਆਲੇ-ਦੁਆਲੇ ਦੋ-ਦੋ ਫੁੱਟ ਜਗਾ੍ਹ  ਹਵਾ-ਪਾਣੀ ਲਈ ਖੂਲੀ੍ਹ ਛੱਡੀ ਗਈ ਹੈ ਅਤੇ ਬੇਰੀ ਦੇ ਰੁੱਖ ਨੁੰ ਅੰਦਰ  ਹਵਾ ਦੇ ਰੋਸ਼ਨੀ ਪ੍ਰਦਾਨ ਕਰਨ ਲਈ ਆਲੇ ਦੁਆਲੇ ਸੁੱਰਖਿਅਤ ਜਾਲੀ ਲਗਾਈ  ਗਈ ਹੈ ।

To preserve the historic Dukhbhanjani Beri tree on the banks of the holy lake of Sachkhand Sri Harmandir Sahib, a space of two feet has been left open around the base of the tree for air and water, and a protective net has been installed around the tree to provide air and light inside

ਜੋੜਾ ਘਰ
Shoe House

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪਾਸਿਓਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀਆਂ ਸੰਗਤਾਂ ਦੇ ਜੋੜਿਆਂ ਦੀ ਸਾਂਭ-ਸੰਭਾਲ ਲਈ ਬੇਸਮੈਂਟ ਸਮੇਤ ਆਧੁਨਿਕ ਤੇ ਵਿਸ਼ਾਲ ਜੋੜਾ ਘਰ ਤਿਆਰ ਕੀਤਾ ਹੈ । ਇਸ ਜੋੜਾ ਘਰ ਦੇ ਬਣਨ ਨਾਲ ਸ੍ਰੀ ਹਰਿਮੰਦਰ ਸਾਹਿਬ ਨੁੰ ਜਾਣ ਵਾਲਾ ਰਸਤਾ ਖੁੱਲ੍ਹਾ ਹੋ ਗਿਆ ਹੈ ਤੇ ਦਿੱਖ ਹੋਰ ਵੀ ਸੁੰਦਰ ਹੋ ਗਈ ਹੈ ।

A modern and spacious couple’s house with a basement has been prepared for the care of couples of the devotees going to visit the Sachkhand Sri Harmandir Sahib from the Shiromani Gurdwara Parbandhak Committee side. With the construction of this Shoe house, the path leading to Sri Harmandir Sahib has become open and the view has become even more beautiful.

Kar Sewa Bhuri Wale Shri Amritsar

Locations

Distance for Kar Sewa Bhuriwale Amritsar

Make Donation

© 2024 Kar Sewa Bhuri Wale Sri Amritsar. All Rights Reserved.