ਅੰਮ੍ਰਿਤਸਰ ਵਿੱਚ ਸੁਲਤਾਨਵਿੰਡ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨਕ ਗੁਰਦੁਆਰਾ ਅਟਾਰੀ ਸਾਹਿਬ ਦੀ ਇਮਾਰਤ ਸਮੇਂ ਅਨੁਸਾਰ ਛੋਟੀ ਤੇ ਬਿਰਧ ਹੋ ਜਾਣ ਇਸਦਾ ਵਿਸਥਾਰ ਕਰਦਿਆਂ ਨਵੀਂ ਇਮਾਰਤ ਦੀ ਉਸਾਰੀ ਦਾ ਕਾਰਜ ਲਗਭਗ ਮੁਕੰਮਲ ਹੋ ਗਿਆ ਹੈ ਪਹਿਲੀ ਮੰਜ਼ਿਲ ਤੇ ਪ੍ਰਕਾਸ਼ ਹੋਵੇਗਾ ਖੁੱਲੇ ਡੁਲੇ ਸ਼ਾਨਦਾਰ ਹਾਲ ਵਿੱਚ ਨਿਤ ਦੀ ਮਰਿਆਦਾ ਤੋਂ ਇਲਾਵਾ ਗੁਰਮਤ ਸਮਾਗਮ ਅਨੰਦ ਕਾਰਜ ਆਦਿ ਕਰਨ ਦੀ ਸੁਵਿਧਾ ਵੀ ਹੋਵੇਗੀ ਲੰਗਰ ਤਿਆਰ ਕਰਨ ਸੰਗਤਾਂ ਨੂੰ ਛਕਾਉਣ ਤੇ ਬਰਤਨ ਸਾਫ ਕਰਨ ਲਈ ਅਤੀ ਆਧੁਨਿਕ ਕਿਸਮ ਦੀ ਲੰਗਰ ਦੀ ਇਮਾਰਤ ਤਿਆਰ ਕੀਤੀ ਜਾਵੇਗੀ ਕੰਮ ਦੀ ਵੰਡ ਅਨੁਸਾਰ ਸਾਰੀ ਦੇ ਕਾਰਜ ਚੱਲ ਰਹੇ ਹਨ। ਗੁਰਦੁਆਰਾ ਸਾਹਿਬ ਦੇ ਗੁੰਬਦਾਂ ਉੱਪਰ ਚ ਕਲਸ ਝੜ੍ਹਾਉਣ ਸੇਵਾ ਚੱਲ ਰਹੀ ਹੈ। ਇਸੇ ਸਾਲ ਦੇ ਅੰਦਰ ਅੰਦਰ ਨਵੀਂ ਇਮਾਰਤ ਮੁਕੰਮਲ ਹੋ ਜਾਣ ਦਾ ਅਨੁਮਾਨ ਹੈ
© 2024 Kar Sewa Bhuri Wale Sri Amritsar. All Rights Reserved.