ਪਾਵਨ ਗੁਰੂਧਾਮਾਂ ਦੀਆਂ ਮੁਕੰਮਲ ਸੇਵਾਵਾਂ।

ਬੱਸ ਦੀ ਸੇਵਾ ਯੂ.ਪੀ ਤੋ ਪਟਨਾ ਸਾਹਿਬ

ਸੰਤ ਬਾਬਾ ਕਸਮੀਰ ਸਿੰਘ ਜੀ ਭੂਰੀ ਵਾਲਿਆ ਵਲੋ ਯੂ.ਪੀ ਤੋ ਪਟਨਾ ਸਾਹਿਬ ਜੀ ਜਾਣ ਵਾਲੀਆ ਸੰਗਤਾ ਨੂੰ ਨਵੀ ਬੱਸ ਤਿਆਰ ਕਰਕੇ ਦਿੱਤੀ ਗਈ ।