ਪਾਵਨ ਗੁਰੂਧਾਮਾਂ ਦੀਆਂ ਮੁਕੰਮਲ ਸੇਵਾਵਾਂ।

ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਨਵੀ ਛਬੀਲ ਦਾ ਉਦਘਾਟਨ

ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਨਵੀ ਛਬੀਲ ਦਾ ਉਦਘਾਟਨ 28-4-2019 ਨੂੰ ਕਾਰ ਸੇਵਾ ਭੂਰੀ ਵਾਲਿਆ ਵੱਲੋ ਕੀਤਾ ਗਿਆ ।