ਗੁਰਦੁਆਰਾ ਬੀੜ ਸਾਹਿਬ ਵਿਖੇ ਸੇਵਾ ਦੇ ਕਾਰਜ :
ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਯਾਦ ਚ ਸੁਸ਼ੋਭਤ ਗੁਰਦੁਆਰਾ ਬੀੜ ਸਾਹਿਬ ਠੱਠਾ ਵਿਖੇ ਪਾਵਨ ਸਰੋਵਰ ਦੀ ਕਾਰ ਸੇਵਾ ਕਰਕੇ ਸਰੋਵਰ ਦੀ ਲੋੜੀਂਦੀ ਮੁਰੰਮਤ ਕਰਾਉਣ ਦੀ ਸੇਵਾ ਤੋਂ ਇਲਾਵਾ ਅਖੰਡ ਪਾਠ ਕੰਪਲੈਕਸ ਦੇ ਨਾਲ ਅਤੀ ਆਧੁਨਿਕ ਕਿਸਮ ਦੇ ਇਸ਼ਨਾਨ ਘਰ ਤਿਆਰ ਕੀਤੇ ਗਏ ਹਨ ਅਤੇ ਕੜਾਹ ਪ੍ਰਸ਼ਾਦ ਤਿਆਰ ਕਰਨ ਵਾਲੇ ਕਮਰੇ ਦਾ ਨਵੀਨੀਕਰਨ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਵਿੱਖ ਮੁਖੀ ਯੋਜਨਾ ਅਨੁਸਾਰ ਗੁਰਮਤਿ ਸਮਾਗਮ , ਅੰਮ੍ਰਿਤ-ਸੰਚਾਰ ਅਤੇ ਅਨੰਦ ਕਾਰਜ ਕਰਨ ਲਈ ਖੁੱਲਾ ਡੁੱਲਾ ‘ਮੀਰੀ ਪੀਰੀ ਹਾਲ’ ਤਿਆਰ ਕੀਤਾ ਗਿਆ ਹੈ । ਇਸ ਹਾਲ ਦੇ ਨਜ਼ਦੀਕ ਹੀ ਸੰਗਤਾਂ ਦੇ ਜਲ ਛਕਣ ਲਈ ਇੱਕ ਬਹੁਤ ਸੁੰਦਰ ਦਿੱਖ ਵਾਲੀ ਛਬੀਲ ਤਿਆਰ ਕੀਤੀ ਗਈ ਹੈ ।
ਗੁਰਦੁਆਰਾ ਸਾਹਿਬ ਦਾ ਮਾਸਟਰ ਪਲਾਨ ਇਸੇ ਸਥਾਨਪੁਰ ਸ
© 2024 Kar Sewa Bhuri Wale Sri Amritsar. All Rights Reserved.