ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਖੂਹ ਭਾਈ ਮੰਝ ਵਿਖੇ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਦਾ ਨਵੀਨੀਕਰਨ, ਗੁਰੂ ਗ੍ਰੰਥ ਸਾਹਿਬ ਜੀ ਦਾ ਨਵਾਂ ਸੁਖ ਆਸਨ ਸਥਾਨ, ਗੁਰਦੁਆਰਾ ਸਾਹਿਬ ਦੇ ਚੁਫੇਰੇ ਖੁੱਲਾ ਡੁੱਲਾ ਬਰਾਂਡਾ ਤਿਆਰ ਕਰਕੇ ਅਤੇ ਪਰਕਰਮਾ ਵਿੱਚ ਬਹੁਤ ਹੀ ਸੁੰਦਰ ਡਿਜ਼ਾਇਨ ਵਿੱਚ ਸੰਗ ਮਰਮਰ ਲਗਾ ਕੇ ਸਮੁੱਚੇ ਕੰਪਲੈਕਸ ਨੂੰ ਸ਼ਾਨਦਾਰ ਦੇ ਪ੍ਰਧਾਨ ਕੀਤੀ ਹੈ ਇਤਿਹਾਸਿਕ ਖੂਹ ਭਾਈ ਮੰਝ ਦੀ ਸਾਂਭ ਸੰਭਾਲ …
© 2026 Kar Sewa Bhuri Wale Sri Amritsar. All Rights Reserved.