ਗੁਰਦੁਆਰਾ ਸੰਤ ਸਾਗਰ ਬਾਉਲੀ ਸਾਹਿਬ ਗੈਂਡੀ ਖਾਤਾ ਦੀ ਨਵੀਂ ਇਮਾਰਤ ਦੀ ਉਸਾਰੀ ਆਰੰਭ :
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਹਰਿਦੁਆਰ ਤੋਂ 21 ਕਿਲੋਮੀਟਰ ਦੂਰ ਨਜ਼ੀਬਾਬਾਦ ਰੋਡ ‘ਤੇ ਪਿੰਡ ਗਾਇੰਦੀਡੀ ਖਾਤਾ ਵਿਖੇ ਗੁਰਦੁਆਰਾ ਸੰਤ ਸਾਗਰ ਬਉਲੀ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਕਾਰਜ ਚੱਲ ਰਹੇ ਹਨ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ ਦਾ ਲੈਂਡਰ ਪੈ ਚੁੱਕਾ ਹੈ ਸੰਗਤਾਂ ਦੇ ਸਹਿਯੋਗ ਨਾਲ ਪੜਾ ਦਰ ਪੜਾ ਕਾਰਜ ਚੱਲ ਰਹੇ ਹਨ ਅਤੀ ਅਦੂ ਨਿਕ ਇਸ਼ਨਾਨ ਘਰ ਤਿਆਰ ਕਰਕੇ ਸੜਕ ਵਾਲੇ ਪਾਸੇ ਜਾਲੀਦਾਰ ਮਜਬੂਤ ਦੀਵਾਰ ਅਤੇ ਆਰਜੀ ਤੌਰ ‘ਤੇ ਕੁਝ ਕਮਰਿਆਂ ਦੀ ਸਰਾਂ ਬਣਾਈ ਗਈ ਹੈ , ਗੁਰਦੁਆਰਾ ਸਾਹਿਬ ਦੇ ਸਮੁੱਚੀ ਕੰਪਲੈਕਸ ਵਿੱਚ ਇੰਟਰਲਾਕ ਟਾਇਲ ਦਾ ਫਰਸ਼ ਮੁਕੰਮਲ ਕੀਤਾ ਗਿਆ ਹੈ , ਗ੍ਰੰਥੀ ਅਤੇ ਰਾਗੀ ਸਿੰਘਾਂ ਦੀ ਉਸਾਰੀ ਦੇ ਕਾਰਜ ਚੱਲ ਰਹੇ ਹਨ ਇਸ ਅਸਥਾਨ ‘ਤੇ ਬਾਬਾ ਜੀ ਵੱਲੋਂ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਉਣਾ ਸ਼ੁਰੂ ਕੀਤਾ ਹੈ ਜਿੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ।
© 2024 Kar Sewa Bhuri Wale Sri Amritsar. All Rights Reserved.