ਅੰਮ੍ਰਿਤਸਰ – ਤਰਨ ਤਾਰਨ ਰੋਡ ਸੜਕ ਤੋਂ ਕਰੀਬ ਦੋ ਕਿਲੋਮੀਟਰ ਸਥਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋ ਪ੍ਰਾਪਤ ਗੁਰਦੁਆਰਾ ਸੰਗਰਾਣਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਮਾਤਾ ਸੁਲਖਣੀ ਜੀ ਨੂੰ ਪੁੱਤਾਂ ਦੇ ਵਾਦੀ ਬਖਸ਼ਿਸ਼ ਕੀਤੀ ਸੀ ਵਿਖੇ ਜੋੜੀ ਮੁਕੰਮਲ ਕਰਕੇ ਪਰਕਰਮਾ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੰਗ ਮਰ ਮਰ ਲਗਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਦਿੱਖ ਪ੍ਰਦਾਨ ਕੀਤੀ ਹੈ।