ਲੰਗਰ ਸੇਵਾਵਾਂ

ਗੁਰਦੁਆਰਾ ਪਲਾਹ ਸਾਹਿਬ,ਪਾਤਸ਼ਾਹੀ 6ਵੀ,

ਗੁਰਦੁਆਰਾ ਪਲਾਹ ਸਾਹਿਬ ਪਾਤਸ਼ਾਹੀ 6ਵੀ, ਲੰਗਰ ਸੇਵਾ (21/09/2018) ਕਾਰ ਸੇਵਾ ਭੂਰੀ ਵਾਲੇ ਅੰਮ੍ਰਿਤਸਰ ਗੁਰਦੁਆਰਾ ਪਲਾਹ ਸਾਹਿਬ ਜੀ ਦੇ ਜੋੜ ਮੇਲੇ ਤੇ ਲੰਗਰ ਦੀ ਸੇਵਾ ਕਾਰ ਸੇਵਾ ਭੂਰੀ ਵਾਲਿਆ ਵਲੋਂ ਕਰਵਾਈ ਜਾ ਰਹੀ ਹੈ।