ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁ: ਕਰਹਾਲੀ ਸਾਹਿਬ, ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਨੌਵੀਂ, ਪਟਿਆਲਾ।

ਗੁਰੂਦੁਆਰਾ ਕਰਹਾਲੀ ਸਾਹਿਬ ਪਾਤਸ਼ਾਹੀ 6 ਅਤੇ 9 ਪਾਤਸ਼ਾਹੀ ਵਿਖਾ ਬਨ ਰਹੇ ਪਾਣੀ ਟੈਂਕ ਦਾ ਲੈਂਟਰ 16/01/2020 ਸੰਪ੍ਰਦਾਏ ਕਾਰ ਸੇਵਾ ਭੂਰੀ ਵਾਲੇ ਸ਼੍ਰੀ ਅੰਮ੍ਰਿਤਸਰ ਵਾਲਿਆ ਵਲ੍ਹੋ ਪਾਈਆ ਗਿਆ। ਗੁਰਦਵਾਰਾ ਕਰਹਾਲੀ ਸਾਹਿਬ ਵਰਾਡੇ ਦਾ ਟੱਪ ਅਜ ਮਿਤੀ 30/9/2021 ਨੂੰ ਲਗਾਇਆ ਗਿਆ ।