ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁ: ਬਾਲ ਲੀਲ੍ਹਾ (ਮੈਣੀ ਸੰਗਤ) ਪਾਤਸ਼ਾਹੀ ਦੱਸਵੀਂ,ਪਟਨਾ ਸਾਹਿਬ

ਸਾਹਿਬੇ ਕਮਾਲ ਪੰਥ ਦੇ ਦਾਨੀ, ਅੰਮ੍ਰਿਤ ਕੇ ਦਾਤੇ ਧੰਨ ਧੰਨ ਸ੍ਰੀ ਗੁਰੂ ਗੁਬਿੰਦ ਸਿੰਘ ਜੀ ਮਹਾਰਾਜ ਜੀ ਦੇ ੩੪੮ ਅਵਤਾਰ ਪੁਰਬ ਦੋਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਗੁਰੁ ਨਾਨਕ ਨਾਮ ਲੇਵਾ ਸੰਗਤਾਂ ਨੂੰ ਜੀ ਆਇਆ ਨੂੰ। ਗੁ:ਬਾਲ ਲੀਲ੍ਹਾ ਮੈਣੀ ਸੰਗਤ, ਸ੍ਰੀ ਪਟਨਾ ਸਾਹਿਬ, ਬਿਹਾਰ ਵਿਖੇ ਰਾਜ ਮਾਤਾ ਵਿਸ਼ੰਭਰਾ ਦੇਵੀ ਜੀ ਯਾਤਰੀ ਨਿਵਾਸ(ਬਲਾਕ-੩) ਦੀ ਕਾਰ ਸੇਵਾ ਸੰਪ੍ਰਦਾਇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਸੰਗਤਾਂ ਤਨ-ਮਨ-ਧਨ ਨਾਲ ਸਹਿਯੋਗ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਪਟਨਾ ਸਾਹਿਬ, ਬਿਹਾਰ ਦੁਆਰਾ ਗੁਰੂਦੁਆਰਾ ਗੁਰਦੁਆਰਾ ਬਾਲ ਲੀਲਾ ਮਨੀ ਸੰਗਤ, ਨਿਸ਼ਾਨ ਸਾਹਿਬ ਸੇਵਾ ਅਤੇ ਬੂਟੇ ਲਗਾਉਣ ਦੀ ਸੇਵਾ ਸੰਪ੍ਰਦਾਏ ਕਾਰ ਸੇਵਾ ਭੂਰੀ ਵਾਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਪਟਨਾ ਸਾਹਿਬ ਬਿਹਾਰ ਵਿਖੇ ਲੰਗਰ ਦੀ ਸੁਰੂਆਤ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਨਿਤੇਸ ਕੁਮਾਰ ਜੀ ਮੁੱਖ ਮੱਤਰੀ ਬਿਹਾਰ ਵੱਲੋ 25-12-2019 ਕੀਤੀ ਗਈ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੩ ਸਾਲਾ ਪ੍ਰਕਾਸ ਗੁਰਪੁਰਬ ਗੁਰਦੁਆਰਾ ਬਾਲ ਲੀਲ੍ਹਾ ਵਿੱਚ ਬੜੀ ਧੁਮ ਦਾਮ ਨਾਮ ਮਨ੍ਹਾਇਆ ਜਾ ਰਿਹਾ ਹੈ। ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਪਟਨਾ ਬਿਹਾਰ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 354 ਗੁਰਪੁਰਬ 2021