ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ।

ਤਖਤ ਸ੍ਰੀ ਦਮਦਮਾ ਸਾਹਿਬ ਜੀ, ਤਲਵੰਡੀ ਸਾਬੋ ਵਿਖੇ ਸੰਪਰਦਾਇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਤਰੀ ਨਿਵਾਸ ਦੀ ਛੇਵੀ ਮੰਜਿਲ ਦਾ ਲੈਂਟਰ 13-9-2014 ਨੂੰ ਪਾਇਆ ਗਿਆ। ਤਖਤ ਸ਼੍ਰੀ ਦਮਦਮਾ ਸਾਹਿਬ ਵਿਖ ਦਰਸ਼ਨੀ ਡੋਡੀ ਦਾ ਲੈਂਟਰ ਬਣ ਰਿਹਾ ਹੈ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਯਾਤਰੀ ਨਿਵਾਸ (੧੦੦ ਏ.ਸੀ ਰੂਮ) ਦਾ ਉਦਘਾਟਨ ਸਿੰਘ ਸਾਹਿਬ, ਸੰਤ ਮਹਾਂਪੁਰਖ ਅਤੇ ਹੋਰ ਸੰਗਤਾਂ ਨੇ ਮਿਤੀ ੧੫-੦੭-੧੬ ਨੂੰ ਕੀਤਾ