ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁਰਦੁਆਰਾ ਸੰਤ ਸਾਗਰ ਬਾਉਲੀ ਸਾਹਿਬ ਹਰਿਦੁਆਰ ।

ਗੁਰਦੁਆਰਾ ਸੰਤ ਸਾਗਰ ਬਾਉਲੀ ਸਾਹਿਬ, ਹਰਿਦੁਆਰ ਵਿਖੇ ਸੰਪਰਦਾਇ ਕਾਰ ਸੇਵਾ ਭੂਰੀ ਵਾਲੀਆਂ ਵੱਲੋਂ ਗੁਰਮੱਤ ਸਮਾਗਮ ਦੋਰਾਨ ਸੰਗਤਾਂ ਲਈ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਗਈ ਅਤੇ ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ ਕਾਰ ਪਾਰਕਿੰਗ ਅਤੇ ਰਿਹਾਇਸ਼ੀ ਕਮਰੇ ਤਿਆਰ ਕਰਵਾਏ ਜਾਣਗੇ। (੩੧-੭-੨੦੧੫) ਗੁਰਦੁਆਰਾ ਸੰਤ ਸਾਗਰ ਬਾਉਲੀ ਸਾਹਿਬ ਹਰਿਦੁਆਰ ਵਿਖੇ ਨਵੀਂ ਇਮਾਰਤ ਦੀ ਕਾਰ ਸੇਵਾ ਆਰੰਭ (22-11-20