ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁ: ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ।

ਗੁ: ਅਟਾਰੀ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਸੁਲਤਾਨਵਿੰਡ ਵਿਖੇ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਇਮਾਰਤ ਲੇਂਟਰ ਦੀ ਸੇਵਾ (੧੧/੦੩/੨੦੧੮ ) ਕਾਰ ਸੇਵਾ ਭੂਰੀ ਵਾਲੇ, ਸ੍ਰੀ ਅੰਮ੍ਰਿਤਸਰ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ,ਸ੍ਰੀ ਅੰਮ੍ਰਿਤਸਰ ਵਿਖੇ ਲੰਗਰ ਹਾਲ ਦੀ ਖਰਾਬ ਹੋ ਚੁਕੀ ਇਮਾਰਤ ਨੂੰ ਦੁਬਾਰਾ ਬਨਾਉਣ ਦੀ ਸੇਵਾ 21-12-2019 ਸੁਰੂ ਕੀਤੀ ਗਈ ਗੁਰੂਦੁਆਰਾ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੁਲਤਾਨਵਿੰਡ ਸ਼੍ਰੀ ਅੰਮ੍ਰਿਤਸਰ ਵਿਖੇ ਸਰੋਵਰ ਦੇ ਟੱਪ ਦੀ ਸੇਵਾ ਮਿਤੀ ੧੯/੧/੨੦੨੦ ਨੂੰ SGPC ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ।