ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਘਗਰ ਪੁੱਲ ਦੀ ਕਾਰ ਸੇਵਾ(ਪਿੰਡ ਸੁਤਰਾਨਾ ਤੋਂ ਮਤੋਲੀ)ਪਟਿਆਲਾ

ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਘਗਰ ਪੁੱਲ(ਪਿੰਡ ਸੁਤਰਾਨਾ ਤੋਂ ਮਤੋਲੀ), ਪਟਿਆਲਾ ਦੀ ਕਾਰ ਸੇਵਾ ਦੀ ਅਰੰਭਤਾ ਕੀਤੀ ਗਈ(੧੬-੦੯-੧੫) ਘਗਰ ਪੁੱਲ(ਪਿੰਡ ਸੁਤਰਾਨਾ ਤੋਂ ਮਤੋਲੀ), ਪਟਿਆਲਾ ਦੀ ਕਾਰ ਸੇਵਾ ਸੁਤਰਾਣਾ ਤੋਂ ਮਤੋਲੀ ਤਹਿ. ਪਾਤੜਾਂ ਜਿਲ੍ਹਾ ਪਟਿਆਲਾ ਵਿਖੇ ਘੱਗਰ ਦਰਿਆ ਦੇ ਪੁੱਲ ਦੇ ਪਿਲਰ ਦਾ ਲੇੰਟਰ ਅੱਜ 19/06/2020 ਕਾਰ ਸੇਵਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਵਾਲਿਆ ਵਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਗਿਆ