ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁਰਦੁਆਰਾ ਨਾਨਾਕਸਰ ਸਾਹਿਬ ਪਾਤਸ਼ਾਹੀ ਪਹਿਲੀ ਵੇਰਕਾ।

ਗੁਰਦੁਆਰਾ ਨਾਨਕਸਰ ਸਾਹਿਬ ਪਾਤਸ਼ਾਹੀ 1 ਵੇਰਕਾ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਵਿੱਤਰ ਸਰੋਵਰ (ਸੁਕੇ ਹਰਿ ਕੀਏ ਖਿਨ ਮਾਹਿ॥) di ਕਾਰ ਸੇਵਾ ਸੰਪ੍ਰਦਾਏ ਕਾਰ ਸੇਵਾ ਭੂਰੀ ਵਾਲੇ ਸ਼੍ਰੀ ਅੰਮ੍ਰਿਤਸਰ ਵਾਲਿਓ17/07/2019 ਗੁਰਦੁਆਰਾ ਨਾਨਾਕਸਰ ਸਾਹਿਬ ਪਾਤਸ਼ਾਹੀ ਪਹਿਲੀ ਵੇਰਕਾ ਵਿਖੇ ਸੋਨੇ ਦੇ ਕਲਸ਼ ਦੀ ਸੇਵਾ ਕਾਰ ਸੇਵਾ ਭੂਰੀ ਵਾਲਿਆ ਵਲੋਂ 30/8/19 ਕੀਤੀ ਗਈ ਗੁਰਦੁਆਰਾ ਨਾਨਕਸਰ ਸਾਹਿਬ ਪਾਤਸ਼ਾਹੀ ਪਹਿਲੀ ਪਿੰਡ ਵੇਰਕਾ ਵਿਖੇ ਸੰਪਰਦਾਇ ਕਾਰ ਸੇਵਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਵਲੋਂ ਪੇਂਟ ਦੀ ਸੇਵਾ SGPC ਅਤੇ ਸੰਗਤਾਂ ਦੇ ਸਹਿਯੋਗ ਨਾਲ ਮਿਤੀ 25/2/2020 ਨੂੰ ਸੁਰੂ ਕੀਤੀ ਗਈ।