ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁਰੂ ਗੋਬਿੰਦ ਸਿੰਘ ਜੀ ਦੇ 351 ਵੇਂ ਪ੍ਰਕਾਸ਼ ਪੁਰਬ

ਤਖਤ ਸ਼੍ਰੀ ਪਟਨਾ ਸਾਹਿਬ (ਬਿਹਾਰ) ਵਿਖੇ 351 ਸਾਲ ਪ੍ਰਕਾਸ਼ ਗੁਰਪੁਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 25 ਦਸੰਬਰ ਨੂ ਆ ਰਹਿਆ ਸੰਗਤਾਂ ਦੀ ਰਿਹੈਸ਼ ਲੇਈ ਟੈਂਟ ਸਿਟੀ ਦੀ ਸੇਵਾ ਸੰਪ੍ਰਦਾਏ ਕਾਰ ਸੇਵਾ ਭੂਰੀ ਵਾਲੇ ਸ਼੍ਰੀ ਅੰਮ੍ਰਿਤਸਰ ਵਾਲੇਆ ਵਲੋ ਚਲ ਰਹੀ ਹੈ