ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ

ਕਾਰ ਪਾਰਕਿੰਗ ਸੇਵਾ ਗੁਰਦੁਆਰਾ ਸ੍ਰੀ ਹੱਟ ਸਾਹਿਬ, ਪਾਤਸ਼ਾਹੀ 1, ਸੁਲਤਾਨਪੁਰ ਲੋਧੀ ਵਿਖੇ ਬੰਨ ਰਹੇ ਯਾਤਰੀ ਨਿਵਾਸ ਦੀ ਬੇਸਮੈਂਟ ਦਾ ਲੈਂਟਰ ਗੁਰਦੁਆਰਾ ਸ੍ਰੀ ਹੱਟ ਸਾਹਿਬ ਪਾਤਸ਼ਾਹੀ ਪਹਿਲੀ ਸੁਲਤਾਨਪੁਰ ਲੋਧੀ ਵਿਖੇ ਸਰਾਂ ਦੀ ਪਹਿਲੀ ਮੰਜਿਲ ਦਾ ਲੇੰਟਰ ਮਿਤੀ ੯-੨-੨੦੨੦ ਨੂੰ ਪਾਇਆ ਗਿਆ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਵੀਂ ਬਣੀ ਛਬੀਲ ਦਾ ਉਦਘਾਟਨ ਕਾਰ ਸੇਵਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਵੱਲੋਂ ਮਿਤੀ 24/6/2020 ਨੂੰ ਕੀਤਾ ਗਿਆ l ਗੁਰਦੁਆਰਾ ਸ੍ਰੀ ਹੱਟ ਸਾਹਿਬ ਸਰਾ ਦਾ ਲੈਂਟਰ 27-01-2019 ਨੂੰ ਪਾਇਆ ਗਿਆ