ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਮਿਤੀ 7/10/2020 ਨੂੰ ਕਾਰ ਸੇਵਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੋਨੇ ਦੇ ਗੁੰਬਦ ਦੀ ਧੁਵਾਈ ਦੀ ਸੇਵਾ ਆਰੰਭ ਹੋਈ।