ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੂ: ਦੁਖ ਭੰਜਨੀ ਬੇਰੀ ਨਾਲ ਸਬੰਧਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਕਮਰਿਆਂ ਦਾ ਲੈਂਟਰ ਮਿਤੀ 28-05-2015 ਨੂੰ ਸੰਪਰਦਾਇ ਵੱਲੋਂ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਲੰਗਰ ਹਾਲ ਪਾਸੇ ਦਰਸ਼ਨੀ ਡੁaੜੀ ਨਾਲ ਬਨ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਕਮਰਿਆਂ ਦਾ ਲੈਂਟਰ ਸੰਪ੍ਰਦਾਇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਗਿਆ(੧੧-੦੮-੧੫) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਮਾਤਾ ਗੰਗਾ ਜੀ ਯਾਤਰੀ ਨਿਵਾਸ ਦੇ ਨਾਲ ਸ਼ਬੀਲ (ਜਲ ਸੇਵਾ) ਦਾ ਲੈਂਟਰ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਗਿਆ(੧੪-੦੮-੧੫) ਸ੍ਰੀ ਹਰਿਮੰਦਰ ਸਾਹਿਬ ਵਿਖੇ ਪੇਂਟ ਦੀ ਸੇਵਾ ੨੭-੦੩-੧੬ ਸ੍ਰੀ ਹਰਮਿੰਦਰ ਸਾਹਬਿ ਵਖੇ ਠੰਡੇ ਜਲ ਛਬੀਲ ਦੀ ਸੇਵਾ ੧੧-੦੪-੧੬ ਸ੍ਰੀ ਗੁਰੂ ਰਾਮਦਾਸ ਯਾਤਰੀ ਨਿਵਾਸ ਨੀਂਹ ਪੱਥਰ ੦੨-੦੭-੧੬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੇਜਾ ਸਿੰਘ ਸੁਮੰਦਰੀ ਹਾਲ ਦੀ ਇਤਿਹਾਸਿਕ ਇਮਾਰਤ ਨੂੰ ਰੰਗ ਰੋਗਨ ਦੀ ਸੇਵਾ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆ ਵਲੋਂ ਕਰਵਾਈ ਜਾ ਰਹੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੂ: ਦੁਖ ਭੰਜਨੀ ਬੇਰੀ ਨਾਲ ਸਬੰਧਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਮਿਤੀ \\(12/07/2019 ਨੂੰ ਸੰਪਰਦਾਇ ਵੱਲੋਂ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਗਿਆ। to ਸੱਚਖੰਡ ਸ੍ਰੀ ਹਰਮਿੰਦਰ ਸਾਹਬਿ ,ਸ੍ਰੀ ਦਰਬਾਰ ਸਾਹਬਿ, ਸ੍ਰੀ ਅੰਮ੍ਰਿਤਸਰ ਨਾਲ ਸਬੰਧਤ ਗੁਰੂ ਕਾ ਬਾਗ ਵਖੇ ਬੂਟੇ ਲਾਉਣ ਦੀ ਆਰੰਭਤਾ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ,ਸ਼ੋ:ਗੁ:ਪ੍ਰ:ਕੇ ਅਤੇ ਆਪ ਸਭ ਸੰਗਤਾਂ ਦੇ ਸਹਯੋਗ ਨਾਲ ਕੀਤੀ ਗਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ , ਸ੍ਰੀ ਅੰਮ੍ਰਿਤਸਰ ਵਿਖੇ ਕੜਾਹਿ ਪ੍ਰਸ਼ਾਦਿ ਦੀ ਬਾਹੀ ਵਾਲੀ ਦਰਸ਼ਨੀ ਡਿਉੜੀ ਨੂੰ ਸਟੀਲ ਅਤੇ ਗਲਾਸ ਦੇ ਫਰੇਮ ਨਾਲ ਗੋਲੀਆ ਦੇ ਨਿਸ਼ਾਨ ਨੂੰ ਸੁਰਖਿਅਤ ਰੱਖਣ ਦੀ ਸੇਵਾ ਸਪ੍ਰਦਾਇ ਕਾਰ ਸੇਵਾ ਭੂਰੀ ਵਾਲੇ,ਸ੍ਰੀ ਅੰਮ੍ਰਿਤਸਰ ਵਾਲਿਆ ਨੂੰ ਸੋਪੀ ਗਈ। (13-10-19)  ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਜੋੜੇ ਘਰ ਦੇ ਬਲਾਕ 2 ਦੀ ਕਾਰ ਸੇਵਾ ਸਪ੍ਰਦਾਇ ਕਾਰ ਸੇਵਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਵੱਲੋ ਆਪ ਸਬ ਸੰਗਤਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬਧਿਤ ਗੁਰੂ ਕਾ ਬਾਗ ਦੀ ਸੇਵਾ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਵਾਲਿਆ ਵੱਲੋਂ ਆਪ ਸਭ ਸੰਗਤਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।