Complete Sewa

ਤਖ਼ਤ ਸ੍ਰੀ ਦਮਦਮਾ ਸਾਹਿਬ
Takhat Sri Damdama Sahib

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਵੀਂ ਸਰਾਂ ਮੁਕੰਮਲ:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਰੰਭ ਕੀਤਾ ਗਿਆ  ਅਤਿ ਆਧੁਨਿਕ ਸਹੂਲਤਾਂ ਵਾਲਾ ਪੰਜ ਮੰਜ਼ਿਲਾ ਸੌ ਕਮਰਿਆਂ  ਦਾ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਯਾਤਰੀ ਨਿਵਾਸ’ ਮੁਕੰਮਲ ਕਰਕੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ ਹੈ । 

ਯਾਤਰੂਆਂ ਦੀ  ਸਹੂਲਤ ਲਈ ਲਿਫਟ ਅਤੇ ਅਤੇ ਬੇਸਮੈਂਟ ਵਿੱਚ ਕਾਰਾਂ ਦੀ ਪਾਰਕਿੰਗ  ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ।

New Sarai completed at Takht Sri Damdama Sahib:

The five-storey, hundred-room ‘Sri Guru Tegh Bahadur Sahib Yatri Niwas’ with ultra-modern facilities, started at Takhat Sri Damdama Sahib Talwandi Sabo, dedicated to the fourth centenary of the completion of “Sri Guru Granth Sahib Ji” has been completed and handed over to the administrators.

For the convenience of the pilgrims, a lift and parking facilities in the basement have also been provided.

DSCN3140

Gallery

DSCN3141

Starting

Kar Sewa Bhuri Wale Shri Amritsar

Locations

Distance for Kar Sewa Bhuriwale Amritsar

Make Donation

© 2024 Kar Sewa Bhuri Wale Sri Amritsar. All Rights Reserved.