Complete Sewa


ਸ਼੍ਰੀ ਗੁਰੂ ਨਾਨਕ ਗਰਲਜ਼ ਸੈਨ. ਸੈਕੰਡਰੀ ਸਕੂਲ, ਸ਼੍ਰੀ ਅੰਮ੍ਰਿਤਸਰ
SHRI GURU NANK GIRLS SEN. SEC. SCHOOL, SRI AMRITSAR

ਲੜਕੀਆਂ ਦੇ ਸਕੂਲ ਦੀ ਇਮਾਰਤ:

ਸੇਵਾ ਦੇ ਖੇਤਰ ਵਿੱਚ ਬਾਬਾ ਜੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ‘ਸ੍ਰੀ ਗੁਰੂ ਨਾਨਕ ਗਰਲ ਸੀਨੀਅਰ ਸਕੰਡਰੀ ਸਕੂਲ’ ਦੀ ਬੇਸਮੈਂਟ ਸਮੇਤ ਪੰਜ ਮੰਜ਼ਿਲਾਂ ਨਵੀਂ ਇਮਾਰਤ ਬਣਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ। ਅੰਮ੍ਰਿਤਸਰ ਵਿੱਚ ਕਿਸੇ ਸਕੂਲ ਦੀ ਅਜਿਹੀ ਵਿਸ਼ਾਲ ਅਤੇ ਖੁੱਲ੍ਹੀ ਡੁਲੀ ਪਹਿਲੀ ਇਮਾਰਤ ਹੈ।

Girls’ School Building:

In the field of service, Baba Ji has also had the privilege of constructing a new five-storey building including the basement of the ‘Sri Guru Nanak Girl Senior Secondary School’ running under the management of the Shiromani Gurdwara Parbandhak Committee in Sri Amritsar. This is the first such spacious and open-plan building of any school in Amritsar.

5-15

Gallery

12-12

Starting

Kar Sewa Bhuri Wale Shri Amritsar

Locations

Distance for Kar Sewa Bhuriwale Amritsar

Make Donation

© 2024 Kar Sewa Bhuri Wale Sri Amritsar. All Rights Reserved.

Lorem ipsum dolor sit amet, consectetur adipiscing elit. Ut elit tellus, luctus nec ullamcorper mattis, pulvinar dapibus leo.