ਸਚੰਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬਾਨ ਲਈ ਰਿਹਾਇਸ਼ ਦੀ ਸੁਵਿਧਾ , ਸਤਿਕਾਰ ਤੇ ਸਮੇਂ ਦੀ ਬੱਚਤ ਨੁੰ ਮੁੱਖ ਰੱਖਦਿਆਂ ਪ੍ਰਬੰਧਕਾਂ ਨੇ ਉਨਾਂ੍ਹ ਨੂੰ ਸਚਖੰਡ ਸਾਹਿਬ ਦੀ ਪ੍ਰਕਰਮਾ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਚੂੜੇ ਵਾਲੇ ਬਜ਼ਾਰ ਵਿਖੇ ਅਤੀ ਆਧੁਨਿਕ ਰਿਹਾਇਸ਼ ਬਣਾ ਕੇ ਦਣ ਦੀ ਸੇਵਾ ਲਈ ਸੰਤ ਬਾਬਾ ਕਸ਼ਮੀਰ ਸਿੰਘ ਜੀ ਵਲੋਂ ਅਰੰਭ ਕੀਤੀ ਸੇਵਾ ਦਾ ਪੰਜਵੀਂ ਮੰਜ਼ਿਲ ਦਾ ਲੈਂਟਰ ਪੈ ਗਿਆ ਹੈ । ਸੱਤ ਮੰਜ਼ਿਲਾ ਇਸ ਇਮਾਰਤ ਵਿਚ ਸਿੰਘ ਦੀ ਰਿਹਾਇਸ਼ ਤੋਂ ਇਲਾਵਾ ਇਕ ਕੁਆਰਟਰ ਸੁਰੱਖਿਆ ਸਟਾਫ ਲਈ ਹੋਵੇਗਾ ।
© 2026 Kar Sewa Bhuri Wale Sri Amritsar. All Rights Reserved.