ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁਰਦੁਆਰਾ ਧੰਨ ਧੰਨ ਬਾਬਾ ਸਿੱਧਾਣਾ ਜੀ ਸ਼ਹੀਦ

ਗੁ:ਸ਼ਹੀਦ ਬਾਬਾ ਸਿਧਾਣਾ ਜੀ, ਪਿੰਡ ਸੇਰੋਂ, ਤਰਨਤਾਰਨ ਸਾਹਿਬ, ਪੰਜਾਬ ਵਿਖੇ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਲੰਗਰ ਹਾਲ ਅਤੇ ਰਿਹਾਇਸ਼ੀ ਕਮਰਿਆਂ ਦੀ ਕਾਰ ਸੇਵਾ ਚੱਲ ਰਹੀ ਹੈ।ਇਸ ਅਸਥਾਨ ਤੇ ਗੁ:ਸਾਹਿਬ ਜੀ ਦੀ ਇਮਾਰਤ, ਸਰੋਵਰ, ਬਰਾਂਡੇ ਅਤੇ ਪਰਕਰਮਾ ਦੀ ਸੇਵਾ ਵੀ ਸੰਪ੍ਰਦਾਇ ਵੱਲੋਂ ਕਰਵਾਈ ਜਾ ਰਹੀ ਹੈ। ਗੁਰਦੁਆਰਾ ਧੰਨ ਧੰਨ ਬਾਬਾ ਸਿੱਧਾਣਾ ਜੀ ਸ਼ਹੀਦ ਪਿੰਡੀ ਸੇਰo ਵਿਖੇ ਸੱਲਣਾ ਜੋਡ ਮੇਲਾ ਦੇ ਪਾਪ ਬਾਰੇ ਗੁਰਮਤਿ ਸਮਾਗਮ ਅਤੇ ਸੰਗਤ ਆਧਾਰ ਤੇ ਲੇਂਜਰ ਦੀ ਸੇਵਾ ਕਾਰ ਸੇਵਾ ਭੁਰੀ ਵੇਲ \\ 16-7-19