ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਨਗਰਾਸੂ ਬਾਥਰੂਮ ਬਲੋਕ ਦੀ ਸੇਵਾ

ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆ ਵਲੋਂ ਸਰਬਤ ਸੰਗਤ ਯੂ.ਕੇ. ਦੇ ਸਹਿਯੋਗ ਨਾਲ ਲੰਗਰ ਦਮਦਮਾ ਸਾਹਿਬ ,ਨਗਰਾਸੂ ਵਿਖੇ (ਸ੍ਰੀ ਹੇਮਕੁੰਟ ਸਾਹਿਬ ਸਾਹਿਬ ਦੇ ਰਸਤੇ ਵਿੱਚ)ਬਾਥਰੂਮ ਬਲੋਕ ਦੀ ਸੇਵਾ ਚਾਲੂ ਕੀਤੀ ਗਈ ਹੈ(੨੨/੮/੨੦੧੬)