ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁ: ਬਿਬੇਕਸਰ ਸਾਹਿਬ, ਪਾਤਸ਼ਾਹੀ ਛੇਵੀਂ, ਸ੍ਰੀ ਅੰਮ੍ਰਿਤਸਰ।

ਗੁ:ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਇਤਿਹਾਸਕ ਸਰੋਵਰ ਵਿਖੇ ਬੀਬੀਆਂ ਲਈ ਇਸ਼ਨਾਨ ਘਰ(ਪੌਣਾ)ਦਾ ਲੈਂਟਰ ਸੰੰਪ੍ਰਦਾਇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਗਿਆ(੧੪-੦੯-੧੫)